ਸਕਿਉਰਿਟੀ ਡਿਪਾਜ਼ਿਟ ਅਤੇ ਉਸਾਰੀ ਬਾਰੇ ਗੁਆਂਢੀਆਂ ਨਾਲ ਝਗੜੇ।
ਮਕਾਨ ਮਾਲਕ ਨੇ ਤੁਹਾਡਾ ਸਕਿਉਰਿਟੀ ਡਿਪਾਜ਼ਿਟ ਵਾਪਸ ਨਹੀਂ ਕੀਤਾ।
ਗੁਆਂਢੀ ਦਾ ਉਸਾਰੀ ਕੰਮ ਗ਼ੈਰ-ਕਾਨੂੰਨੀ ਜਾਂ ਅਸੁਰੱਖਿਅਤ ਹੈ, ਜਾਂ ਤੁਹਾਡੇ ਉੱਤੇ ਅਸਰ ਪਾ ਰਿਹਾ ਹੈ।