ਪੁਲਿਸ ਸ਼ਿਕਾਇਤ ਦਰਜ ਕਰਨਾ ਅਤੇ ਗੁਆਚੇ ਮੋਬਾਈਲ ਫ਼ੋਨ ਦੀ ਰਿਪੋਰਟ ਕਰਨਾ।
ਤੁਹਾਨੂੰ ਕਿਸੇ ਅਪਰਾਧ ਦੀ ਰਿਪੋਰਟ ਕਰਨੀ ਹੈ, ਜਾਂ ਪੁਲਿਸ ਤੁਹਾਡੀ ਸ਼ਿਕਾਇਤ ਦਰਜ ਨਹੀਂ ਕਰ ਰਹੀ।
ਤੁਹਾਡਾ ਫ਼ੋਨ ਗੁਆਚ ਗਿਆ ਹੈ ਜਾਂ ਚੋਰੀ ਹੋ ਗਿਆ ਹੈ, ਅਤੇ ਤੁਸੀਂ ਉਸਦੀ ਰਿਪੋਰਟ ਕਰਕੇ ਉਸਨੂੰ ਬਲੌਕ ਕਰਵਾਉਣਾ ਚਾਹੁੰਦੇ ਹੋ।